ਪੰਜਾਬ ਖੇਡ ਵਿਭਾਗ ਨੇ ਜਿਲਾ ਪੱਧਰ ਅੰ:18 ਬਾਸਕਟਬਾਲ ਟੂਰਨਾਮੈਂਟ ਕਰਵਾਇਆ

45

Basketball Tournament

 

ਅੰਮ੍ਰਿਤਸਰ, 13 ਅਗਸਤ 2019 – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਖੇਡ ਵਿਭਾਗ ਵੱਲੋਂ ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਜ ਅੰਡਰ 18 ਸਾਲ ਉਮਰ ਵਰਗ ਲੜਕੇ-ਲੜਕੀਆਂ ਖੇਡ ਮੁਕਾਬਲੇ ਕੰਪਨੀ ਬਾਗ ਦੇ ਮੈਦਾਨ ਵਿਚ ਕਰਵਾਏ ਗਏ। ਇਸ ਦੀ ਜਾਣਕਾਰੀ ਦਿੰਦੇ ਸ੍ਰੀ ਗੁਰਲਾਲ ਸਿੰਘ ਰਿਆੜ ਜਿਲਾ ਸਪੋਰਟਸ ਅਫਸਰ ਨੇ ਦੱਸਿਆ ਕਿ ਅੱਜ ਬਾਸਕਟਬਾਲ ਦੇ ਮੈਚ ਬਹੁਤ ਹੀ ਦਿਲਚਸਪ ਰਹੇ। ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ। ਜਿੰਨਾ ਦੇ ਨਤੀਜੇ ਇਸ ਪ੍ਰਕਾਰ ਰਹੇ।

 

Basketball Tournament

 

ਬਾਸਕਟਬਾਲ ਅੰ:18 ਲੜਕੀਆਂ ਦੇ ਮੁਕਾਬਲੇ ਦੌਰਾਨ ਪਹਿਲਾ ਮੈਚ ਭਵਨ ਐਸ.ਐਲ ਪਬਲਿਕ ਸਕੂਲ ਅਤੇ ਸਤਿਆ ਭਾਰਤੀ ਸਕੂਲ ਵਿੱਚਕਾਰ ਹੋਇਆ, ਜਿਸ ਵਿੱਚੋ ਭਵਨ ਐਸ.ਐਲ ਪਬਲਿਕ ਸਕੂਲ ਦੀ ਟੀਮ 21-11 ਅੰਕਾਂ ਨਾਲ ਜੇਤੂ ਰਹੀ। ਦੂਸਰਾ ਮੈਚ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਟੀਮ ਅਤੇ ਪਾਥ ਸੀਕਰਜ਼ ਬਿਆਸ ਦੀ ਟੀਮ ਵਿੱਚਕਾਰ ਹੋਇਆ ਜਿਸ ਵਿੱਚੋ ਭਗਤ ਪੂਰਨ ਸਿੰਘ ਪਿੰਗਲਾਵਾੜਾ ਦੀ ਟੀਮ 24-14 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ। ਤੀਸਰਾ ਮੈਚ ਸੇਂਟ ਜੋਸਫ ਸਕੂਲ ਖਾਸਾ ਅਤੇ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦੀ ਟੀਮ ਵਿੱਚਕਾਰ ਹੋਇਆ, ਜਿਸ ਵਿੱਚੋ ਸ਼ੇਟ ਜੋਸਫ ਸਕੂਲ ਖਾਸਾ ਦੀ ਟੀਮ 16-07 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ। ਅੰ;18 ਲੜਕਿਆ ਦਾ ਪਹਿਲਾ ਮੈਚ ਸੀਨੀਅਰ ਸਟਡੀ ਸਕੂਲ ਅਤੇ ਅੰਮ੍ਰਿਤਸਰ ਵਾਰੀਅਰ ਦੀ ਟੀਮ ਵਿੱਚਕਾਰ ਹੋਇਆ, ਜਿਸ ਵਿੱਚੋ ਸੀਨੀਅਰ ਸਟਡੀ ਸਕੂਲ ਦੀ ਟੀਮ 48-47 ਅੰਕਾਂ ਨਾਲ ਜੇਤੂ ਰਹੀ।ਦੂਸਰਾ ਮੈਚ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਅਤੇ ਸ:ਸ:ਸਕੂਲ ਰਾਮ ਬਾਗ ਵਿੱਚਕਾਰ ਹੋਇਆ ਸਿ ਵਿੱਚ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ 22-13 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ। ਤੀਸਰਾ ਮੈਚ ਮੈਰੀਟੌਰੀਅਸ ਸਕੂਲ ਅੰਮ੍ਰਿਤਸਰ ਅਤੇ ਪਾਥਸੀਕਰ ਬਿਆਸ ਦੀ ਟੀਮ ਵਿੱਚਕਾਰ ਹੋਇਆ ਜਿਸ ਵਿੱਚੋ ਪਾਥਸੀਕਰ ਬਿਆਸ ਦੀ ਟੀਮ 02-20 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ। ਚੌਥਾ ਮੈਚ ਸਪਰਿੰਗ ਡੇਅਲ ਸਕੂਲ ਅਤੇ ਛੇਹਰਟਾ ਕਲਬ ਵਿੱਚਕਾਰ ਹੋਇਆ ਜਿਸ ਵਿੱਚ ਸਪਰਿੰਗ ਡੇਅਲ ਸਕੂਲ ਦੀ ਟੀਮ 24-17 ਅੰਕਾਂ ਨਾਲ ਜੇਤੂ ਰਹੀ। ਪੰਜਵਾ ਮੈਚ ਭਵਨ ਐਸ.ਐਲ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਵਿੱਚਕਾਰ ਹੋਇਆ ਜਿਸ ਵਿੱਚੋ ਭਵਨ ਐਸ.ਐਲ ਸਕੂਲ ਦੀ ਟੀਮ ਵਿੱਚਕਾਰ ਹੋਇਆ ਜਿਸ ਵਿੱਚੋ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿÀ ਦੀ ਟੀਮ 25-30 ਦੇ ਅੰਤਰ ਨਾਲ ਜੇਤੂ ਰਹੀ। ਛੇਵਾ ਮੈਚ ਰਾਮ ਆਸ਼ਰਮ ਸਕੂਲ ਅਤੇ ਨਵਯੁਗ ਕਲੱਬ ਵਿੱਚਕਾਰ ਹੋਇਆ ਜਿਸ ਵਿੱਚੋ ਰਾਮ ਆਸ਼ਰਮ ਸਕੂਲ ਦੀ ਟੀਮ 19-9 ਦੇ ਅੰਤਰ ਨਾਲ ਜੇਤੂ ਰਹੀ। ਸੱਤਵਾ ਮੈਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅ ਡੀ.ਏ.ਵੀ ਸਕੂਲ ਦੀ ਟੀਮ ਵਿੱਚਕਾਰ ਹੋਇਆ ਜਿਸ ਵਿੱਚੋ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ 32-25 ਦੇ ਅੰਤਰ ਨਾਲ ਜੇਤੂ ਰਹੀ।

ਇਸ ਮੌਕੇ ਤੇ ਸ੍ਰੀ ਅਵਤਾਰ ਸਿੰਘ, ਪੀ.ਟੀਆਈ, ਸ੍ਰੀ ਰਵਿੰਦਰ ਸਿੰਘ ਬਿੰਦਾ ਪੀ.ਟੀ.ਆਈ, ਸ੍ਰੀ ਰਮੇਸ਼ ਕੁਮਾਰ ਬਾਸਕਟਬਾਲ ਕੋਚ, ਸ੍ਰੀ ਸ਼ਲਿੰਦਰ ਸਿੰਘ, ਬਾਸਕਟਬਾਲ ਕੋਚ, ਸ੍ਰ ਰਕੇਸ਼ ਸ਼ਰਮਾ ਬਾਸਕਟਬਾਲ ਕੋਚ, ਸ਼੍ਰੀ ਗੁਰਮੀਤ ਸਿੰਘ ਬਾਸਕਟਬਾਲ ਕੋਚ, ਸ੍ਰੀ ਗੁਰਿੰਦਰ ਸਿੰਘ ਹੁੰਦਲ ਸੀ:ਸਹਾਇਕ ਆਦਿ ਹਾਜ਼ਰ ਸਨ।

Loading...