ਸਰਵਜਨ ਸੇਵਾ ਪਾਰਟੀ ਨੂੰ ਲੋਕਾਂ ਵੱਲੈਂ ਭਾਰੀ ਸਮੱਰਥਨ

188

public service party

 

ਖਰੜ, 6 ਜਨਵਰੀ 2019 – ਜਿਲਾ ਇੰਚਾਰਜ ਜਸਬੀਰ ਸਿੰਘ ਦੀ ਅਗਵਾਈ ਹੇਠ ਅੱਜ ਸਰਵਜਨ ਸੇਵਾ ਪਾਰਟੀ ਦੀ ਮੀਟਿੰਗ ਪਿੰਡ ਖੂਨੀਮਾਜਰਾ ਵਿਖੇ ਹੋਈ । ਜਿਸ ਦੋਰਾਨ ਪਾਰਟੀ ਦੇ ਯੂਥ ਵਿੰਗ ਦੇ ਸੂਬਾਈ ਪ੍ਧਾਨ ਗੁਰਦਰਸ਼ਨ ਸਿੰਘ ਮਜਾਤੜੀ ਨੇ ਕਿਹਾ ਕਿ ਪਾਰਟੀ ਦਾ ਮੵਖ ਮਕਸਦ ਇਹ ਕਿ ਪੰਜਾਬ ਨੂੰ ਕ੍ਈਮ ਫਰੀ ਬਣਾਉਣਾ, ਮੂੱਫਤ ਸਿੱਖਿਆ, ਸਸਤੀ ਬਿਜਲੀ ਅਤੇ ਮੵਫਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ । ਪਾਰਟੀ ਵੱਲੋ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ 2022 ਦੀਆਂ ਵਿਧਾਨ ਸਭਾ ਚੌਣਾਂ ਲੜਾਈਆਂ ਜਾਣਗੀਆ।

ਇਸ ਮੋਕੇ ਮੰਡਲ ਪ੍ਧਾਨ ਅਸ਼ੋਕ ਕੁਮਾਰ ਦੇ ਯਤਨਾਂ ਸਦਕਾ ਗੁਰਦੀਪ ਸਿੰਘ ਨੂੰ ਇਕਾਈ ਪ੍ਧਾਨ ਖੂਨੀਮਾਜਰਾ ਨਿਯੁਕਤ ਕੀਤਾ ਗਿਆ। ਮੈਡਮ ਜਸਪਰੀਤ ਕੋਰ, ਮੈਡਮ ਦਲਵਿੰਦਰ ਕੋਰ, ਯੂਥ ਆਗੂ ਅਮਨ, ਕੁਲਵਿੰਦਰ ਕੋਰ, ਜਸਵੀਰ ਕੋਰ, ਰਿੰਪੀ, ਜਸਬੀਰ ਕੌਰ ਬਲਜਿੰਦਰ ਸਿੰਘ ਗੁਰਪੀਤ ਸਿੰਘ ਅਤੇ ਹੋਰ ਪਾਰਟੀ ਮੈਂਬਰ ਸ਼ਾਮਿਲ ਸਨ।